Plahy

Last Online : 17 Oct 2011 | Total Visitor : 957


Find Out More

Amarjit Singh Plahy


I m intrested to make good frnds about me ...ਸਾਨੂੰ ਕਹਿੰਦੇ ਆ ਪੰਜਾਬੀ, ਟੌਰ ਰੱਖੀਦੀ ਨਵਾਬੀ, ਨਹੀਓਂ ਕਰੀਦੀ ਖਰਾਬੀ, ਅਜਮਾਕੇ ਵੇਖ ਲਓ. . . . ....ਯਾਰੀ ਜਿੱਥੇ ਅਸਾਂ ਲਾਈ, ਸਦਾ ਤੋੜ ਨਿਭਾਈ, ਇਹ ਇਤਿਹਾਸ ਦੀ ਸੱਚਾਈ, ਅਜਮਾਕੇ ਵੇਖ ਲਓ.... ....ਡੱਬ ਰੱਖੀ ਪਿਸਤੌਲ, ਪੈਂਦੇ ਵੈਰੀਆਂ ਦੇ ਹੌਲ, ਨਹੀਓ ਕਰਦੇ ਮਖੌਲ, ਅਜਮਾਕੇ ਵੇਖ ਲਓ.... ....ਜਿੱਥੇ ਲਾਉਂਦੇ ਆ ਪਰੀਤ, ਮਾੜੀ ਰੱਖੀਦੀ ਨੀ ਨੀਤ, ਸਾਡੇ ਪੁਰਖਾਂ ਦੀ ਰੀਤ, ਅਜਮਾਕੇ ਵੇਖ ਲਓ.... ....ਅਸੀਂ ਗੱਭਰੂ ਜਵਾਨ, ਕਰੀਏ ਫਤਿਹ ਹਰ ਮੈਦਾਨ, ਸਾਡੀ ਵੱਖਰੀ ਏ ਸ਼ਾਨ, ਅਜਮਾਕੇ ਵੇਖ ਲਓ.... ....ਲਏ ਜੀਹਨਾਂ ਜਾਣਕੇ ਪੰਗੇ, ਸੱਭ ਕੀਲੀ ਉੱਤੇ ਟੰਗੇ, ਕਦੇ ਮੁੱੜਕੇ ਨਾ ਖੰਘੇ, ਅਜਮਾਕੇ ਵੇਖ ਲਓ... ....ਸਾਡੀ ਵੀਰਾਂ ਨਾਲ ਸਰਦਾਰੀ, ਇਹ ਜਾਣੇ ਦੁਨੀਆਂ ਸਾਰੀ, ਨਹੀਓਂ ਕਰੀਦੀ ਗੱਦਾਰੀ, ਅਜਮਾਕੇ ਵੇਖ ਲਓ.... ....ਵੈਰ ਪਾਈਏ ਸਦਾ ਝੱਟ, ਸੱਖਤ ਚੋਬਰਾਂ ਦੇ ਪੱਟ, ਨਹੀਓਂ ਕਿਸੇ ਨਾਲੋਂ ਘੱਟ, ਅਜਮਾਕੇ ਵੇਖ ਲਓ.... ....ਰੋਅਬ ਪਾਈਦਾ ਨੀ ਫੋਕਾ, ਕੱਢ ਵੇਖੋ ਲੇਖਾ-ਜੋਖਾ, ਕਦੀ ਕਰੀਦਾ ਨੀ ਧੋਖਾ, ਅਜਮਾਕੇ ਵੇਖ ਲਓ.... ....ਸਾਡੇ ਗੀਤ ਆ ਅਵੱਲੇ, ਕਰ ਦਿੰਦੇ ਬੱਲੇ-ਬੱਲੇ, ਹੋ ਨਹੀਓਂ ਕਿਸੇ ਨਾਲੋਂ ਥੱਲੇ, ਅਜਮਾਕੇ ਵੇਖ ਲਓ " i think it is enough for me .contect me at 9417462566 for a good punjabi frnd


Age : 21 , Male

Interested in Female Only

Contact

Message Me



Let's Get In Touch!


JALANDHAR, Punjab, INDIA